ਓਪਨ ਗੁਰਦੁਆਰਾ .ਓਰ੍ਗ 

ਜੀ ਆਇਆਂ ਨੂੰ॥ ਓਪਨ (ਖੁੱਲਾ) ਗੁਰਦੁਆਰਾ ਫਾਉਂਡੇਸ਼ਨ (Open Gurdwara Foundation) ਗੁਰਮੁਖੀ/ਪੰਜਾਬੀ ਤੇ ਸਿੱਖੀ ਦਾ ਜੋ ਅਜ ਦੇ ਦੌਰ'ਚ ਮਾੜਾ ਹਾਲ ਹੈ। ਉਸਨੂੰ ਮੁਖ ਰਖ ਦਿਆਂ ਹੋਏ ਇਨ੍ਹਾਂ ਕਮੀਆਂ ਨੂੰ ਸੋਧਨ ਵਾਸਤੇ ਸ਼ੁਰੂ ਕੀਤਾ ਹੈ॥ ਓਪਨ ਗੁਰਦੁਆਰਾ ਫਾਉਂਡੇਸ਼ਨ ਨਾਂ ਤੇ "ਗੁਰੂ ਦੀ ਗੋਲਕ" ਰੱਖਦਾ ਹੈ ਤੇ ਨਾਂ ਹੀ ਸਿੱਧੇ ਜਾਂ ਗੈਰ ਸਿੱਧੇ ਤਰੀਕਿਆਂ ਰਾਹੀ ਤੁਹਾਡੇ ਦਸਵੰਧ ਦੀ ਮੰਗ ਕਰਦਾ ਹੈ॥ ਇਹ ਉਪਰਾਲਾ ਕੁਝ ਬੁਧੀਜੀਵੀਆਂ ਨੇ ਮਿਲ ਕੇ ਕੀਤਾ ਹੈ॥

ਸਾਡੇ ਕੁਝ ਪ੍ਰੋਜੈਕ੍ਟ